|
"ਵਿਆਹ ਦਾ ਮਾਂਗਲਿਕ ਪ੍ਰਸੰਗ ਹੋਵੇ ਜਾਂ ਪਰਿਵਾਰ ਵਿੱਚ ਛੋਟੇ ਮਹਿਮਾਨ ਦੇ ਆਉਣ ਦੀਆਂ ਖੁਸ਼ੀ,ਭਾਰਤੀ
ਪਰਿਵਾਰਾਂ ਵਿੱਚ ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਹੀ ਸਾਰੇ ਕੰਮ ਸਫਲ ਹੁੰਦੇ ਹਨ.ਵੇਬਦੁਨਿਆ ਆਪਣੇ
ਰਜਿਸਟਰ ਯੁਸਰਸ ਦੇ ਲਈ ਪਤ੍ਰਿਕਾ ਮਿਲਾਨ ਅਤੇ ਜਨਮਕੁੰਡਲੀ ਬਣਾਉਣ ਦੀ ਸੁਵਿਧਾ ਇਕ ਹੀ ਸਥਾਨ ਤੇ
ਉਪਲੱਬਧ ਕਰਵਾ ਰਿਹਾ ਹੈ.ਇਸਦੇ ਲਈ ਇਕ ਹੀ ਲਾਗਿਨ ਦੀ ਵਰਤੋਂ ਕਰਕੇ ਤੁਸੀਂ ਖੁਦ ਆਪਣੀ ਅਤੇ ਆਪਣੇ ਭਾਵੀ ਭਾਵੀ ਜੀਵਨ ਸਾਥੀ ਦੀ ਕੁੰਡਲੀ ਦਾ ਮਿਲਾਨ ਕਰ ਸਕਦੇ ਹੋ ਨਾਲ ਹੀ ਬਣਾ ਸਕਦੇ ਹੋ ਆਪਣੇ ਨੰਨੇ-ਮੁੰਨੇ,ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਜਨਮ ਕੁਡੰਲੀ"
|
|
ਇਹ ਸੇਵਾ ਵਰਤਮਾਨ ਵਿੱਚ ਕੇਵਲ ਭਾਰਤ ਦੇ ਸ਼ਹਿਰਾਂ ਲਈ ਹੀ ਉਪਲਬਧ ਹੈ.ਅੰਤਰਾਸ਼ਟਰੀ ਸ਼ਹਿਰਾਂ ਲਈ ਛੇਤੀ ਹੀ ਉਪਲਬਧ ਹੋ ਜਾਵੇਗੀ.
|