ਰਾਸ਼ੀ ਸੁਆਮੀ ਮੰਗਲ। ਸੁਭਾਅ ਵਿਚ ਅਨੁਸ਼ਾਸਨ ਆਤਮ ਵਿਸ਼ਵਾਸ਼ ਦੇ ਹਾਮੀ ਹੁੰਦੇ ਹਨ। ਪ੍ਰੇਮ ਪਿਆਰ ਭਾਵੁਕਤਾ ਰਹਿਣ ਦੇ ਨਾਲ ਨਾਲ ਕਰੋਧ ਅਤੇ ਆਵੇਸ਼ ਵੀ ਰਹਿੰਦਾ ਹੈ। ਆਪਣੇ ਕੰਮ ਕਰਨ ਦਾ ਢੰਗ, ਨਿਰਨਾ ਭਿੰਨ ਪ੍ਰਕਾਰ ਦਾ ਹੁੰਦਾ ਹੈ। ਸਹਿਜ ਨਾਲ ਜਾਂ ਜਬਰਦਸਤੀ....
ਸੁਆਮੀ ਸ਼ੁਕਰ-ਸਥਿਰ ਰਾਸ਼ੀ ਨਾਲ ਸਬੰਧ। ਜਿੰਨੇ ਸ਼ਾਂਤ ਹੋ, ਸੁਭਾਅ ਵਿਚ ਉਨੀ ਹੀ ਉੱਗਰਤਾ ਰਹਿੰਦੀ ਹੈ। ਮਿਹਨਤ, ਭੱਜ ਦੌੜ ਕਰਨ ਵਿਚ ਵੀ ਕਮਜ਼ੋਰ ਨਹੀਂ ਰਹਿੰਦੇ ਹੋ। ਲੇਕਿਨ ਸੁਸਤੀ, ਆਲਸ ਵੀ ਬਹੁਤ ਰਹਿੰਦਾ ਹੈ। ਮੌਸਮ ਵਿਚ ਬਦਲਾਵ ਆਉਣ ਦੇ ਨਾਲ ਸੁਭਾਅ ਵੀ....
ਸੁਆਮੀ-ਬੁੱਧ: ਦੋਸੁਭਾਅ ਵਾਲੀ ਰਾਸ਼ੀ। ਮਾਨਸਕ-ਵਿਚਾਰਕ ਈਰਖਾ, ਕੌੜਾਪਣ ਨਹੀਂ ਰੱਖਦੇ। ਖੁਦ ਦੀ ਗਲ, ਕੰਮ ਅਤੇ ਵਿਚਾਰਾਂ ਵਿਚ ਸਪਸ਼ਟਤਾ ਰਹਿੰਦੀ ਹੈ। ਦੂਜਿਆਂ ਨਾਲ ਪ੍ਰੇਮ, ਮੋਹ ਰਹਿੰਦਾ ਹੈ। ਸਚਾਈ, ਪਾਰਦਰਸ਼ਤਾ ਨੂੰ ਮੰਨਦੇ ਹਨ। ਕਮਜ਼ੋਰ ਸਮਝਣ ਵਾਲੇ ਨੂੰ....
ਸੁਆਮੀ ਚੰਦਰ, ਜਲ ਦੀ ਤਰ੍ਹਾਂ ਨਿਰਮਲਤਾ ਅਤੇ ਸਵੱਛਤਾ ਨੂੰ ਮਹੱਤਵ ਦਿੰਦੇ ਹਨ। ਧੀਰਜ ਸੰਜਮ ਰੱਖਦੇ ਹਨ। ਪਰੰਤੂ ਕਰੋਧ ਅਤੇ ਕੁਝ ਮਾਮਲਿਆਂ ਵਿਚ ਮਰਯਾਦਾ-ਰਹਿਤ ਵੀ ਹੋ ਜਾਂਦੇ ਹਨ। ਚੰਚਲਤਾ ਜ਼ਿਆਦਾ ਰਹਿੰਦੀ ਹੈ। ਸਹਿਣਸ਼ੀਲਤਾ, ਪ੍ਰੇਮ-ਪਿਆਰ ਵੀ ਰੱਖਦੇ ਹਨ....
ਸੁਆਮੀ ਸੂਰਜ-ਸੁਭਾਅ ਵਿਚ ਉੱਗਰਤਾ, ਜਿੱਦ, ਅਭਿਮਾਨ ਰਹਿੰਦਾ ਹੈ। ਅਪਮਾਨ, ਪ੍ਰਤਿਸ਼ਠਾ ਦੀ ਹਾਨੀ ਬਰਦਾਸ਼ਤ ਨਹੀਂ ਹੁੰਦੀ। ਭਾਵੇਂ ਜਿੰਨੀ ਵੀ ਮਿਹਨਤ, ਤਿਆਗ, ਭੱਜਦੌੜ, ਸਮਰਪਣ ਹੋਵੇ ਹਰਇਕ ਲਈ ਤਿਆਰ ਰਹਿੰਦੇ ਹਨ। ਪਰਿਵਾਰਕ ਜਿੰਮੇਦਾਰੀ, ਘਰ-ਪਰਵਾਰ ਨਾਲ ਅਧਿਕ....
ਰਾਸ਼ੀ ਸੁਆਮੀ ਬੁੱਧ-ਦੋਸੁਭਾਅ ਵਾਲੀ ਰਾਸ਼ੀ । ਵਾਸਤਵਕ ਅਤੇ ਵਿਹਾਰਕ ਧਰਾਤਲ ਤੇ ਕੰਮ ਕਰਦੇ ਹਨ । ਸੁਭਾਅ ਵਿਚ ਚੰਚਲਤਾ ਜ਼ਿਆਦਾ ਰਹਿੰਦੀ ਹੈ । ਵਿਚਾਰ ਸਥਿਰਤਾ ਲਈ ਸੰਘਰਸ਼ ਬਣਿਆ ਰਹਿੰਦਾ ਹੈ । ਤੁਹਾਡੇ ਚਿਹਰੇ ਦੇ ਭਾਵ ਤੋਂ ਦੂਜੇ ਸਮਝ ਜਾਂਦੇ ਹਨ ਆਤਮਵਿਸ਼ਵਾਸ਼,....
ਰਾਸ਼ੀ ਸੁਆਮੀ ਸ਼ੁਕਰ । ਜਿਆਦਾਤਰ ਸ਼ਲਾਘਾ.ਪ੍ਰੇਮ ਅਤੇ ਸਹਿਯੋਗ ਦੀ ਦ੍ਰਿਸ਼ਟੀ ਸੁਭਾਅ ਵਿਚ ਰਹਿੰਦੀ ਹੈ।
ਆਪਣੀ ਗੱਲ ਦੀ ਗੰਭੀਰਤਾ,ਜੁਆਬਦਾਰੀ,ਵਚਨਬਧੱਤਾ ਰਹਿਂਦੀ ਹੈ । ਨਿਆਂ ਸੰਗਤ ਅਤੇ ਤਰਕ ਸੰਗਤ ਕਾਰਜ ਕਰਦੇ ਹਨ। ਪਰਵਾਰਕ ਜਵਾਬਦਾਰੀ ਦੇ ਪ੍ਰਤੀ ਜਾਗਰੁਕ....
ਰਾਸ਼ੀ ਸੁਆਮੀ ਮੰਗਲ, ਸੁਭਾਅ ਵਿਚ ਜਿਨ੍ਹਾਂ ਕਰੋਧ, ਚਿੜਚੜਾਹਟ ਰਹਿਂਦਾ ਹੈ ਉਨ੍ਹਾਂ ਹੀ ਧੀਰਜ ਸੰਜਮ ਵੀ ਰਹਿਂਦਾ ਹੈ। ਲੇਕਨ ਅਨੁਭਵ ਵਿਚ ਸਥਿਤੀਆਂ ਸੁਭਾਅ ਦੇ ਪ੍ਰਤੀਕੂਲ ਹੀ ਰਹਿੰਦੀ ਆਂ ਹਨ। ਸੋਚਕੇ ਵੀ ਪਰਿਵਰਤਨ ਸੰਭਵ ਨਹੀਂ ਹੁੰਦਾ। ਕੰਮ ਕਾਰਜ ਲਈ....
ਰਾਸ਼ੀ ਸੁਆਮੀ ਗੁਰੂ, ਸਮਝਦਾਰੀ, ਸੰਜਮ, ਧੀਰਜ ਸੁਭਾਅ ਵਿਚ ਰਖਦੇ ਹਨ। ਸੁਭਾਅ ਵਿਚ ਸਿਧਾਂਤ ਆੰਤਰਕ ਡਰ ਵੀ ਰਹਿਂਦਾ ਹੈ ਜਿਸਦੇ ਕਾਰਨ ਜਾਤੀਗਤ ਸਮਾਜਕ ਪਰਤਿੱਸ਼ਠਾ ਵਿਚ ਵਿਪਰੀਤ ਅਨੁਭਵ ਮਿਲਦੇ ਹਨ। ਵਾਸਤਵਕ ਸੱਤ ਨੂੰ ਤਰਜੀਹ ਦਿੰਦੇ ਹਨ। ਵਿਹਾਰਕ ਮਾਮਲਿਆਂ....
ਰਾਸ਼ੀ ਸੁਆਮੀ ਸ਼ਨੀ। ਸੁਭਾਅ ਵਿਚ ਜਿੱਦ, ਆਤਮ ਸਨਮਾਨ ਰਹਿਂਦਾ ਹੈ। ਚੰਚਲਤਾ ਅਤੇ ਠਹਿਰਾਓ ਵੀ ਉੰਨਾਂ ਹੀ ਰਹਿਂਦਾ ਹੈ। ਸੰਜਮ, ਧੀਰਜ ਅਤੇ ਆਤਮ ਵਿਸ਼ਵਾਸ ਦੀ ਕਮੀ ਰਹਿੰਦੀ ਹੈ। ਜਿੱਦ ਵਿਚ ਕਈ ਵਾਰ ਸੰਘਰਸ਼ ,ਵਿਵਾਦ ਵੱਧ ਜਾਂਦਾ ਹੈ। ਵਿਹਾਰ, ਗੱਲ, ਸਬੰਧ....
ਰਾਸ਼ੀ ਸੁਆਮੀ ਸ਼ਨੀ। ਧੀਮਾਪਣ, ਚੰਚਲਤਾ ਰਹਿੰਦੀ ਹੈ। ਕੰਮ ਕਾਰਜਾਂ ਲਈ ਸਮਰਪਣ, ਤਿਆਗ ਰਹਿਂਦਾ ਹੈ।
ਮੁਸ਼ੱਕਤ, ਮੇਹਨਤ ਨੂੰ ਤਿਆਰ ਰਹਿਂਦੇ ਹਨ। ਆਪਣੀ ਸਥਿਤੀ ਤੋਂ ਬਾਹਰ ਕਾਰਜ ਕੁਸ਼ਲਤਾ, ਭੱਜ ਦੌੜ ਕਰਦੇ ਹਨ। ਸਪਸ਼ਟਤਾ, ਸੱਚਾਈ ਨਾਲ ਹੀ ਵਾਸਤਵਕ ਕਰਜ ਕਰਦੇ....
ਰਾਸ਼ੀ ਸੁਆਮੀ ਗੁਰੂ। ਇਸ ਰਾਸ਼ੀ ਵਾਲਿਆਂ ਵਿਚ ਗੁਣਾਂ ਦੀ ਕੋਈ ਕਮੀ ਨਹੀਂ ਰਹਿੰਦੀ ਹੈ, ਕੇਵਲ ਅਵਸਰ ਅਤੇ ਮਾਨਸਕਤਾ ਤੇ ਹੀ ਨਿਰਭਰ ਰਹਿਂਦੇ ਹਨ। ਕਿਸੀ ਵੀ ਕਾਰਜ ਨੂੰ ਗੰਭੀਰਤਾ ਅਤੇ ਗਹਿਰਾਈ ਨਾਲ ਸਮਝ ਕੇ ਹੀ ਯੋਜਨਾ ਬਣਾਉਂਦੇ ਹਨ, ਅੱਗੇ ਵੱਧ ਕੇ ਵਾਪਸ....